Posts

Showing posts from January, 2021

Emblem of Iran and Sikh Khanda

Image
ईरानी प्रतीक चिह्न और सिखों के खंडे में क्या है अंतर पहली नजर में देखने पर सिखों के धार्मिक झंडे निशान साहिब में बने खंडे के प्रतीक चिह्न और इरान के झंडे में बने निशान-ए-मिली के प्रतीक चिह्न में काफी सम्मानता नजर आती हैं परन्तु इनमें कुछ मूलभूत अन्तर हैं जैसे कि :   Colour : खंडे के प्रतीक चिह्न का आधिकारिक रंग नीला है वहीं ईरानी प्रतीक चिह्न लाल रंग में नज़र आता है। Established Year : खंडे के वर्तमान प्रतीक चिह्न को सिखों के धार्मिक झंडे में अनुमानतन 1920 से 1930 के दरमियान, शामिल किया गया था। वहीं निशान-ए-मिली के प्रतीक चिह्न को ईरान के झंडे में 1980 की ईरानी क्रांति के बाद शामिल किया गया था। Exact Date : इस ईरानी प्रतीक चिह्न को हामिद नादिमी ने डिज़ाइन किया था और इसे आधिकारिक तौर पर 9 मई 1980 को ईरान के पहले सर्वोच्च धार्मिक नेता अयातुल्ला खुमैनी जी ने मंजूरी के बाद ईरानी झंडे में शामिल किया गया। वहीं सिखों के झंडे का यह वर्तमान प्रतीक चिह्न विगत वर्षो के कई सुधारों का स्वरूप चिह्न है इसलिए इसके निर्माणकार और निर्माण की तिथि के बारे में सटीक जानकारी दे पाना बहुत जटिल बात है, ...

Gurdwara Badi Sangat Sahib Ji

Image
  ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਬਾਗ            ॥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥  ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਇਸ ਲੇਖ ਰਾਹੀਂ ਮੈਂ ਆਪ ਜੀ ਨਾਲ ਬਨਾਰਸ ਸ਼ਹਿਰ ਦੇ ਗੁਰਦੁਆਰਾ ਸਾਹਿਬਾਂ ਦੀ ਯਾਤਰਾ ਦਾ ਵਿਔਰਾ ਸਾੰਝਾ ਕਰਨ ਜਾ ਰਿਹਾ ਹਾਂ। ਬਨਾਰਸ ਨੂੰ ਵਾਰਾਨਸੀ ਅਤੇ ਕਾਸ਼ੀ ਦੇ ਨਾਮ ਤੋ ਵੀ ਜਾਣਿਆ ਜਾਂਦਾ ਹੈ। ਮੇਰੀ ਯਾਤਰਾ ਦੀ ਸ਼ੁਰੂਆਤ ਦਿੱਲੀ ਦੇ ਆੰਨਦ ਵਿਹਾਰ ਟਰਮੀਨਲ ਤੋਂ ਮੀਤੀ 20-11-2020 ਨੂੰ ਦੋਪਹਿਰ ਨੂੰ 1:30 ਵਜੇ ਗੱਡੀ ਸੰਖਿਆ 03258 ਰਾਹੀਂ ਹੋਈ ਜਿਸ ਰਾਹੀਂ ਮੈਂ ਅਗਲੇ ਦਿਨ ਸਵੇਰੇ 2:45 ਤੇ ਵਾਰਾਨਸੀ ਪੂਜ ਗਿਆ। ਉਥੋਂ ਬੈਟਰੀ ਵਾਲੇ ਰਿਕਸ਼ੇ ਵਿੱਚ ਬੈਠ ਕੇ ਮੈਂ ਗੋਦਲਇਆ ਚੋਂਕ ਪੂਜ ਗਿਆ। ਗੋਦਲਇਆ ਚੋਂਕ ਤੋਂ   ਗੁਰਦੁਆਰਾ ਬਡੀ ਸੰਗਤ ਸਾਹਿਬ ਥੋੜੀ ਦੂਰੀ ਤੇ ਹੀ ਨੀਚੀਬਾਗ ਵਿਖੇ ਸਥਿਤ ਹੈ ਮੇਂ ਪੈਦਲ ਹੀ ਪੰਜਾ ਮਿਨਟਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਪੁੱਜ ਗਿਆ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਸੀ ਜੋ ਕੀ ਕਰੀਬ ਚਾਰ ਕੁ ਵਜੇ ਖੁਲਿਆ। ਇਸ ਪਵਿੱਤਰ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ 1666 ਵਿਚ ਭਾਈ ਕਲਿਆਣ ਜੀ ਦੀ ਪ੍ਰਾਥਨਾਂ ਤੇ ਪਧਾਰੇ ਸਨ। ਇਹ ਉਹ ਪਵਿੱਤਰ ਅਸਥਾਨ ਜਿੱਥੇ ਗੁਰੂ ਮਹਾਰਾਜ ਜੀ ਨੇ 7 ਮਹੀਨੇ 13 ਦਿਨ ਤਕ ਤਪ ਕੀਤਾ ਸੀ ਅਤੇ ਆਪਣੇ ਤਪੋ ਬਲ ਨਾਲ ਗੰਗਾ ਮਾਂ ਨੂੰ ਇਥੇ ਹੀ ਪ੍ਰਗਟ ਕੀਤਾ ਸੀ। ਜੋ ਕਿ ਪਵਿੱਤਰ ਖੂਹ ਰੂਪ...

Gurdwara Sri Nanakmatta Sahib Darshan Yatra

Image
                  ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਜੀ           ॥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥  ਗੁਰੂ ਰੂਪ ਪਿਆਰੀ ਸਾਦ ਸੰਗਤ ਜੀ ਆਪਣੇ ਇਸ ਲੇਖ ਰਾਹੀਂ ਮੈਂ ਆਪ ਜੀ ਨਾਲ ਆਪਣੀ ਗੁਰਦੁਆਰਾ ਸ੍ਰੀ ਨਾਨਕਮੱਤ ਸਾਹਿਬ ਜੀ ਦੀ ਯਾਤਰਾ ਦਾ ਵਿਔਰਾ ਸਾੰਝਾ ਕਰਣ ਜਾ ਰਿਹਾ ਹਾਂ । ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਜੀ ਉੱਤਰਾਖੰਡ ਦੇ  ਊਧਮ ਸਿੰਘ ਨਗਰ ਜ਼ਿਲ੍ਹੇ ਦੇ  ਨਾਨਕਮੱੱਤਾ ਕਸਬੇ ਵਿੱਚ ਸਥਿਤ ਹੈ ਜੋ ਕੀ ਰੁਦਰਪੁਰ ਸਿੱਟੀ ਰੇਲਵੇ ਸਟੇਸ਼ਨ ਤੋਂ ਲਗਭਗ 54 ਕਿਲੋਮੀਟਰ ਅਤੇ  ਖਟੀਮਾ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਟਨਕਪੁਰ ਸੜਕ ਤੇ ਸਥਿਤ ਹੈ।  ਨਾਨਕਮੱਤਾ ਦਾ ਪਹਿਲਾ ਨਾਂਅ ਗੋਰਖਮੱਤਾ ਸੀ।  ਗੁਰੂ ਨਾਨਕ ਦੇਵ ਜੀ ਨੇ ਆਪਣੀ ਇੱਕ ਉਦਾਸੀ ਦੌਰਾਨ ਇਥੇ ਆ ਕੇ ਸਿੱਧਾਂ ਨਾਲ ਅਧਿਆਤਮਿਕ ਵਿਚਾਰ-ਵਿਮਰਸ਼ ਕੀਤੇ ਅਤੇ ਉਹਨਾਂ ਦਾ ਅਹੰਕਾਰ ਚਕਨਾਚੂਰ ਕੀਤਾ। ਗੁਰਦੁਆਰਾ ਸਾਹਿਬ ਵਿਖੇ ਸਰੋਵਰ ਪਾਸ ਪੀਪਲ ਦਾ ਬੂਟਾ ਹੈ ਜੋ ਕਿ ਗੁਰੂ ਮਹਾਰਾਜ ਦੇ ਆਗਮਨ ਤੇ ਸੂਕੇ ਤੋਂ ਹਰਿਆ ਹੋ ਗਿਆ ਸੀ। ਗੁਰਦੁਆਰਾ ਸਾਹਿਬ ਵਿਖੇ ਇਕ ਭੋਰਾ ਬਣਿਆ ਹੋਇਆ ਹੈ ਜਿਸ ਵਿੱਚ ਸਿੱਧਾ ਨੇ ਇਕ ਬਾਲਕ ਨੂੰ ਮਿਟੀ ਵਿੱਚ ਲੂਕਾ ਦਿੱਤਾ ਸੀ ਜੋ ਆਵਾਜ਼ ਦਿੰਦਾ ਸੀ ਧਰਤੀ ਸਿੱਧਾ ਦੀ ਪਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਤਕ ਉਹ ਬੱਚਾ ਮਰ ਚੁੱਕਾ ਸੀ। ਪਰ ਸ...