Posts

Showing posts from 2024

ਦੇਸੀ ਮਹੀਨੇ Desi Months ਸੰਗਰਾਂਦ

Image
         ਦੇਸੀ  ਮਹੀਨੇ  Desi Months ਸੰਗਰਾਂਦ 1. ਚੇਤ  :   (March/April) (New Year/ Shri Guru Har Rai’s Ji Gurta Gaddi Divas / Sikh Environment Day)            ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥      ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਅਰਥ: ਚੇਤ ਦੇ ਇਸ ਪਾਵਨ ਮਹੀਨੇ ਵਿਚ ਬਸੰਤ ਰਿਤੂ ਦੀ ਆਗਮਨ ਹੂੰਦੀ ਹੈ, ਹਰ ਪਾਸੇ ਖਿੜੀ ਹੋਈ ਬਨਸਪਤਿ ਮਨ ਨੂੰ ਸ਼ੀਤਲਤਾ ਪ੍ਰਦਾਨ ਕਰਦੀ ਹੈ, ਜੇ ਇਸ ਚੇਤ ਦੇ ਪਵਿੱਤਰ ਮਹੀਨੇ ਵਿਚ ਪਰਮਾਤਮਾ ਨੂੰ ਅਰਾਧੀਐ ਤਾਂ ਸਿਮਰਨ ਦੀ ਬਰਕਤਿ ਦਾ ਸਦਕਾ ਮਨ ਨੂੰ ਬਹੁਤ ਆਤਮਕ ਆਨੰਦ ਦਿ ਪ੍ਰਪਾਤੀ ਹੂੰਦੀ ਹੈ। ਪਰ ਸਾਨੂ ਕਲਯੁਗੀ ਜੀਵਾਂ ਨੂੰ ਆਪਣੀ ਜੀਭਾ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਹੀ ਪ੍ਰਾਪਤ ਹੋ ਸਕਦੀ ਹੈ।  2. ਵੈਸਾਖ : ( April /May) (Vaisakhi Festival)         ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥      ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥      ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥     ...

India Nepal Boarders

                                            INDIA NEPAL  BORDERS   नेपाल भारत के साथ अनुमानतन 1850 Km. की सीमा रेखा शेयर करता है। भारत के पांच राज्यों बिहार, उत्तर प्रदेश, उतराखंड, वेस्ट बंगाल तथा सिक्किम की सीमा रेखा नेपाल के साथ लगती है जिनके अन्तर्गत तकरीबन 24 Boarder Check Post आती हैं। जिनका विवरण इस प्रकार से है। Nepal - Indian Border Check Posts 1. Pashupatinagar - Sukhia Pokhari, West Bengal  2. Kakarbhitta - Naxalbari/Panitanki, West Bengal  3. Bhadrapur - Galgalia, Bihar 4. Biratnagar - Jogbani, Bihar  5. Setobadha - Bhimnnagar, Bihar 6. Rajbiraj - Kunauli, Bihar 7. Jatahi - Pipraun/Jaynagar, Bihar 8. Jaleswar - Bhitamore (Sursand), Bihar  9. Malangawa - Sonbarsa, Bihar  10. Gaur - Bairgania, Bihar 11. Birgunj - Raxaul, Bihar  12. Bhisawa - Sikta, Bihar  13. Matiarwa - Adapur, Bihar  14. Bhairahawa - Nautanwa/Sunauli, ...