10 historical gurudwara in delhi
ਦਿੱਲੀ ਦੇ 10 ਇਤਿਹਾਸਕ ਗੁਰੂਦੁਆਰਾ ਸਾਹਿਬਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜਿਔ ਆਪ ਜੀ ਦਿੱਲੀ ਦੇ 10 ਇਤਿਹਾਸਕ ਗੁਰੂਦਆਰਾ ਸਾਹਿਬ ਜੀ ਦੀ ਦਰਸ਼ਨ ਯਾਤਰਾ DTC ਦੀਆਂ ਬਸਾਂ ਰਾਹਿ ਅਸਾਨੀ ਨਾਲ ਕਿਵੇਂ ਮੁਕੰਮਲ ਕਰ ਸਕਦੇ ਹੋ ਇਸ ਦੀ ਸਾਰੀ ਜਾਣਕਾਰੀ ਇਸ ਲੇਖ ਵਿਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤਰਾਂ ਕਿ ਆਪ ਜੀ ਜਾਣਦੇ ਹਿ ਹੋ ਕਿ ਇਹ 10 ਇਤਿਹਾਸਕ ਗੁਰੂਦਆਰਾ ਸਾਹਿਬ ਦਿੱਲੀ ਦੇ ਵਖ ਵਖ ਹਿਸਿਆ ਵਿਚ ਸੁਸ਼ੋਭਿਤ ਹਨ। ਇਸ ਲਈ ਆਪ ਲਈ ਬੇਹਤਰ ਹੋਵੇਗਾ ਕਿ ਆਪ DTC BUS ਦਾ 50 ਰੂਪਏ ਦਾ ਇਕ ਦਿਨ ਵਾਲਾ Daily Pass ਬਣਾ ਲਵੋ ਇਸ ਨਾਲ ਆਪ ਦੇ ਪੈਸੇ ਦਿ ਵਿ ਬਚਤ ਹੋਵੇਗੀ ਤੇ ਆਪ ਵਧੇਰੇ ਦੋੜ ਭਜ ਤੋ ਵਿ ਬਚ ਜਾਵੋਗੇ। ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ Daily Pass ਸੰਤਰੀ ਅਤੇ ਹੋਰ ਚੋਣਵਿਆ ਬੱਸਾਂ ਦੇ ਅਲਾਵਾ ਗਹਰੇ ਨੀਲੇ ਰੰਗ ਦਿਆ ਬੱਸਾਂ ਵਿੱਚ ਨਹੀ ਚਲੇਗਾ। ਇਹ ਪਾਸ ਕੇਵਲ ਹਰੀ ਲਾਲ ਅਤੇ ਅਸਮਾਨੀ ਕਲਰ ਦਿਆਂ Electric ਬੱਸਾਂ ਵਿੱਚ ਹਿ ਚਲੇਗਾ। ਗੁਰੂਦੁਆਰਾ ਨਾਨਕ ਪਿਉ ਸਾਹਿਬ ਜੀ ਇਹਨਾਂ ਦਸ ਗੁਰੂਦੁਆਰਾ ਸਾਹਿਬਾਨ ਦੀ ਆਪਣੀ ਦਰਸ਼ਨ ਯਾਤਰਾ ਦੀ ਸ਼ੁਰੂਆਤ ਮੇਂ ਦਿੱਲੀ ਦੇ ਪ੍ਰਤਾਪ ਬਾਗ ਵਿੱਚ ਸੁਸ਼ੋਭਿਤ ਗੁਰੂਦਆਰਾ ਨਾਨਕ ਪਿਉ ਸਾਹਿਬ ਤੋਂ ...