Posts

Showing posts from February, 2022

ਭਾਰਤ ਦੇ ਸੰਵਿਧਾਨ ਵਿੱਚ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਆਰਟੀਕਲ 25

Image
                       ਸੰਵਿਧਾਨ ਅਤੇ ਪੰਜ ਕਕਾਰ                                ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਲੇਖ ਰਾਹੀਂ ਦਾਸ ਆਪ ਜੀ ਦਾ ਧਿਆਨ ਸਿੱਖ ਕੌਮ ਦੀ ਧਾਰਮਿਕ ਸੁਤੰਤਰਤਾ ਦੇ ਨਾਲ ਜੂੜੇ ਮਸਲਿਆਂ ਵਲ ਖਿੱਚਣਾ ਚਾਹੁੰਦਾ ਹੈ ਜੋ ਕਿ  ਸਮੇਂ ਸਮੇਂ ਤੇ ਵਾਪਰਦੇ ਰਹਿੰਦੇ ਹਨ। ਜਿਸ ਤਰ੍ਹਾਂ ਕੀ ਦਾਸ ਸਮਝਦਾ ਹੈ ਕਿ ਸਿੱਖ ਪੰਥ ਦੇ ਤਮਾਮ ਆਗੂ, ਧਾਰਮਿਕ ਜਥੇਬੰਦੀਆਂ,  ਬੁੱਧੀਜੀਵੀ ਵਰਗ, ਕਾਨੂੰਨੀ ਸਲਾਹਕਾਰ, ਮੈਂਬਰ ਆਫ ਪਾਰਲੀਮੈਂਟ ਅਤੇ ਸ਼ੁਭਚਿੰਤਕ ਵਰਗ ਭਾਰਤ ਦੇ ਸੰਵਿਧਾਨ ਤੋਂ ਭਲੀ ਭਾਂਤ ਜਾਣੂ ਹੋਣਗੇ। ਕਿ ਸੰਵਿਧਾਨ ਦੇ ਆਰਟੀਕਲ 25 'ਚ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦਾ ਜ਼ਿਕਰ ਹੈ। ਇਸ ਦੇ ਤਹਿਤ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਅੰਤਰ ਆਤਮਾ ਮੁਤਾਬਕ ਧਰਮ ਨੂੰ ਮੰਨਣ, ਉਸ ਦੀਆਂ ਪਰੰਪਰਾਵਾਂ ਦਾ ਪਾਲਣ ਕਰਨ ਤੇ ਉਸ ਦਾ ਪ੍ਰਚਾਰ ਕਰਨ ਦਾ ਅਧਿਕਾਰ ਪ੍ਰਾਪਤ ਹੈ। ਇਸ ਆਰਟੀਕਲ 25 ਵਿੱਚ ਸਪੱਸ਼ਟੀਕਰਨ (1) ਦੇ ਤਹਤ ਸਿੱਖ ਕੌਮ ਨੂੰ ਕਿਰਪਾਨ ਧਾਰਨ ਕਰਨ ਦਾ ਵਿਸ਼ੇਸ਼ਾ ਅਧਿਕਾਰ ਪ੍ਰਾਪਤ ਹੈ ਪਰ ਇਸ ਸਪੱਸ਼ਟੀਕਰਨ ਵਿੱਚ ਕਿੱਤੇ ਵੀ ਪੰਜ ਕਕਾਰਾਂ ਅਤੇ ਪਗੜੀ ਦਾ ਜ਼ਿਕਰ ਨਹੀਂ ਹੈ। ਆਪ ਸਮਸਤ ਜਾਣਕਾਰਾਂ ਦੇ ਚਰਨਾਂ ਵਿੱਚ ਦਾਸ ਬੇਨਤੀ ਕ...